Canada ਗਏ ਆਪਣੇ ਹੀ ਪੰਜਾਬੀ ਕਰ ਰਹੇ ਹਨ ਕੁੜੀਆਂ ਦਾ ਸ਼ੋਸ਼ਣ, ਦੇਖੋ ਕੀ ਕਰ 'ਤਾ ਕੁੜੀ ਦਾ ਹਾਲ |OneIndia Punjabi

2023-06-06 0

ਕੈਲਗਰੀ 'ਚ ਇੱਕ ਪੰਜਾਬੀ ਪਿਓ-ਪੁੱਤ ਵਲੋਂ ਨਾਬਾਲਿਗ ਲੜਕੀਆਂ ਨਾਲ ਜਿਨਸੀ ਸੋਸ਼ਣ ਕੀਤਾ ਜਾਂਦਾ ਸੀ | ਇਨ੍ਹਾਂ ਹੀ ਨਹੀਂ ਲੜਕੀਆਂ ਨੂੰ ਨਸ਼ੇ ਦੇ ਓਵਰਡੋਜ਼ ਵੀ ਦਿੱਤਾ ਜਾਂਦਾ ਸੀ | ਪਿਓ-ਪੁੱਤ ਦੀ ਪਹਿਚਾਣ 56 ਸਾਲਾਂ ਗੁਰਪ੍ਰਤਾਪ ਸਿੰਘ ਵਾਲੀਆਂ ਤੇ 24 ਸਾਲਾਂ ਸੁਮ੍ਰਿਤ ਵਾਲੀਆਂ ਵਜੋਂ ਹੋਈ ਹੈ | ਦਰਅਸਲ ਅਪ੍ਰੈਲ ਦੇ ਮਹੀਨੇ ਪੁਲਿਸ ਕੋਲ 13 ਸਾਲ ਦੀ ਲੜਕੀ ਦੀ ਗਾਇਬ ਹੋਣ ਦਾ ਮਾਮਲਾ ਆਇਆ ਸੀ |
.
They are exploiting their own Punjabi girls who went to Canada, see what happened to the girl.
.
.
.
#calgary #canada #canadanews

Videos similaires